ਅਮਨ ਹਸਪਤਾਲ ਤੇ ਲੇਜ਼ਰ ਸਕਿਨ ਕੇਅਰ ਸੈਂਟਰ ਜੀਰਾ ਵਿੱਚ ਤੁਹਾਡਾ ਸੁਆਗਤ ਹੈ। ਇੱਥੇ ਤੁਸੀਂ ਹਰ ਤਰ੍ਹਾਂ ਦੇ ਚਮੜੀ ਦੇ ਰੋਗ ਅਤੇ ਸਰੀਰ ਦੇ ਰਸੌਲੀਆਂ ਗਿਲਟੀਆਂ ਦੇ ਆਯੂਰਵੈਦਿਕ ਇਲਾਜ਼ ਲਈ ਸਾਡੀਆਂ ਸੇਵਾਵਾਂ ਲੈ ਸਕਦੇ ਹੋ। ਚਿਹਰੇ ਦੇ ਅਣਚਾਹੇ ਵਾਲਾਂ ਨੂੰ ਲੇਜ਼ਰ ਤਕਨੀਕ ਨਾਲ ਸਦਾ ਲਈ ਹਟਾਉਣਾ ਚਿਹਰੇ ਨੂੰ ਚਮਕਦਾਰ ਬਣਾਉਣ ਲਈ ਆਧੂਨਿਕ ਇਲਾਜ ਲਈ ਮਿਲੋ। ਚਿਹਰੇ ਦੇ ਤਿਲ ਛਾਹੀਆਂ ਝੂਰੜੀਆਂ ਠੀਕ ਕਰਨ ਲਈ ਫੋਟੋ ਫੇਸ਼ੀਅਲ, ਪੀ ਆਰ ਪੀ, ਨੀਡਲਿੰਗ ਆਦਿ ਤਕਨੀਕਾਂ ਨਾਲ ਇਲਾਜ ਕੀਤਾ ਜਾਂਦਾ ਹੈ ( ਉਹ ਤਕਨੀਕ ਜਿਸ ਨਾਲ ਸੈਲੀਬਿਰਟੀ ਚਿਹਰੇ ਮਾਡਲ, ਹੀਰੋ, ਹੀਰੋਇਨ ਵੱਧਦੀ ਉਮਰ ਵਿੱਚ ਵੀ ਜਵਾਨ ਦਿਖਾਈ ਦਿੰਦੇ ਹਨ)

Comments